1986 ਖਾਲਸਾ ਕਰੈਡਿਟ ਯੂਨੀਅਨ ਚਾਰਟਰ # 464 ਦੇ ਤਹਿਤ ਇੰਕਾਰਪੋਰੇਟ ਹੋਈ। ਪਹਿਲੀ ਬਰਾਂਚ ਵੈਨਕੂਵਰ ‘ਚ ਖੁੱਲ੍ਹੀ।
1987 ਸਰੀ ਬਰਾਂਚ ਖੁੱਲ੍ਹੀ।
1988 ਮੈਂਬਰਸ਼ਿੱਪ 1920 ਤੱਕ ਪਹੁੰਚ ਗਈ। ਕਰਜ਼ਾ ਰਾਸ਼ੀ 5 ਮਿਲੀਅਨ ਡਾਲਰ ਤੋਂ ਵੱਧ ਹੋ ਗਈ।
1989 ਤੀਜੀ ਬਰਾਚ ਐਬਟਸਫੋਰਡ ‘ਚ ਖੁੱਲ੍ਹੀ। ਡਿਪਾਜ਼ਿਟ ਅਤੇ ਲੋਨ ਦੋਵੇਂ 11 ਮਿਲੀਅਨ ਡਾਲਰ ਤੋਂ ਵੱਧ ਹੋ ਗਏ।
1992 ਮੈਂਬਰਸ਼ਿੱਪ 5,000 ਤੋਂ ਉੱਪਰ ਲੰਘ ਗਈ।
1993 ਗਿਲਫਰਡ ਬਰਾਂਚ ਖੁੱਲ੍ਹੀ।
1995 ਮੈਂਬਰਸ਼ਿੱਪ 10,000ਤੱਕ ਵਧ ਗਈ।
1996 ਪੰਜਵੀਂ ਬਰਾਂਚ ਵਿਕਟੋਰੀਆ ‘ਚ ਖੁੱਲ੍ਹਦੀ ਹੈ।
2005 ਕੁਲ ਸੰਪਤੀ 100 ਮਿਲੀਅਨ ਡਾਲਰ ਨੂੰ ਪੁੱਜ ਗਈ।
2007 ਗਿਲਫਰਡ ਬਰਾਂਚ ਨਿਊਟਨ ‘ਚ ਪੁਨਰ-ਸਥਾਪਤ ਕੀਤੀ ਗਈ।
2011 ਸਟੇਟ-ਆਫ-ਦਿ-ਆਰਟ ਬੈਂਕਿੰਗ ਸਿਸਟਮ ‘ਚ ਤਬਦੀਲ। 25ਵੀਂ ਸਾਲਗਿਰਾਹ ਦੇ ਸਾਲ ਦੌਰਾਨ ਕੁਲ ਸੰਪਤੀ 254 ਮਿਲੀਅਨ ਡਾਲਰ ਨੂੰ ਪਾਰ ਕਰ ਗਈ।
2013 ਐਬਟਸਫੋਰਡ ਬਰਾਂਚ ਵਧੇਰੇ ਚੰਗੇ ਸਥਾਨ ‘ਤੇ ਪੁਰ-ਸਥਾਪਤ ਕੀਤੀ ਗਈ।
2016 30ਵੀਂ ਸਾਲਗਿਰਾਹ ਦੇ ਸਾਲ ਦੌਰਾਨ ਕੁਲ ਸੰਪਤੀ 410 ਮਿਲੀਅਨ ਡਾਲਰ ਨੂੰ ਪਾਰ ਕਰ ਗਈ।
2017 ਛੇਵੀਂ ਬਰਾਂਚ ਸਰੀ ‘ਚ 128 ਸਟਰੀਟ ‘ਤੇ ਖੁੱਲ੍ਹਦੀ ਹੈ।