ਦਾਨ ਭੇਟਾ

 

ਖਾਲਸਾ ਕਰੈਡਿਟ ਯੂਨੀਅਨ ਕਈ ਪ੍ਰਕਾਰ ਦੇ ਦਾਨ ਭੇਟਾ ਕਰਨ ਦੁਆਰਾ ਸਿੱਖ ਕਮਿਊਨਿਟੀ ਦੀ ਮਦਦ ਕਰਦੀ ਹੈ।

ਜੇਕਰ ਤੁਹਾਡੀ ਚੈਰਿਟੀ ਦਾਨ ਭੇਟਾ ਲੈਣ 'ਚ ਦਿਲਚਸਪੀ ਰੱਖਦੀ ਹੈ ਤਾਂ ਕਿਰਪਾ ਕਰਕੇ ਸਾਡਾ ਦਾਨ ਅਰਜ਼ੀ ਦਾ ਫਾਰਮ ਭਰੋ ਅਤੇ kcuadmin@khalsacredit.com 'ਤੇ ਭੇਜੋ ਜਾਂ 604-507-6405 'ਤੇ ਫੈਕਸ ਕਰੋ।

ਕਿਰਪਾ ਕਰਕੇ ਨੋਟ ਕਰੋ ਕਿ ਦਾਨ ਭੇਟਾ ਲਈ ਸਾਰੀਆਂ ਬੇਨਤੀਆਂ ਦਾਨ ਭੇਟਾ ਦੀ ਜ਼ਰੂਰਤ ਦੀ ਤਰੀਕ ਤੋਂ ਤਿੰਨ (3) ਮਹੀਨੇ ਅਗੇਤੀਆਂ ਭੇਜੀਆਂ ਜਾਣ।

ਕਿਰਪਾ ਕਰਕੇ ਕਿਸੇ ਵੀ ਸਵਾਲ ਸਬੰਧੀ ਸਾਡੇ ਨਾਲ 604-507-6400 ਜਾਂ ਟੌਲ ਫਰੀ 1-800-324-6747 'ਤੇ ਸੰਪਰਕ ਕਰੋ।