ਟਰਮ ਡਿਪਾਜ਼ਿਟ

ਰਿਡੀਮੇਬਲ ਟਰਮ ਡਿਪਾਜ਼ਿਟਸ:

 • ਕੈਨੇਡੀਅਨ ਅਤੇ ਅਮਰੀਕਨ ਦੋਹਾਂ ਕਰੰਸੀਆਂ ਵਾਲੇ ਟਰਮ ਡਿਪਾਜ਼ਿਟ ਉਪਲਬਧ ਹਨ।
 • 30, 60, 90, 180, 270 ਦਿਨਾਂ ਲਈ ਅਤੇ 1, 2, 3, 4 ਅਤੇ 5 ਸਾਲਾਂ ਵਾਲੇ ਉਪਲਬਧ ਹਨ।
 • ਵਿਆਜ਼ ਦੀ ਦਰ ਮਿਆਦ ‘ਤੇ ਨਿਰਭਰ ਕਰਦੀ ਹੈ।
 • ਜੇਕਰ ਟਰਮ ਡਿਪਾਜ਼ਿਟ ਪਹਿਲੇ 30 ਦਿਨਾਂ ‘ਚ ਕਢਵਾ ਲਿਆ ਜਾਂਦਾ ਹੈ ਤਾਂ ਕੋਈ ਵਿਆਜ਼ ਨਹੀਂ ਦਿੱਤਾ ਜਾਂਦਾ।
 • 30 ਦਿਨਾਂ ਤੋਂ ਮਗਰੋਂ ਕਿਸੇ ਵੀ ਸਮੇਂ ਪੂਰੇ ਜਮਾਂ ਹੁੰਦੇ ਵਿਆਜ਼ ਸਹਿਤ ਲਿਆ ਜਾ ਸਕਣ ਯੋਗ ਹੈ।

ਵੰਨ ਯੀਅਰ ਟਰਮ ਡਿਪਾਜ਼ਿਟ

 • ਕੈਨੇਡੀਅਨ ਅਤੇ ਅਮਰੀਕਨ ਦੋਹਾਂ ਕਰੰਸੀਆਂ ਵਾਲੇ ਟਰਮ ਡਿਪਾਜ਼ਿਟ ਉਪਲਬਧ ਹਨ
 • 30, 60, ਅਤੇ 90 ਦਿਨਾਂ ਦੀਆਂ ਕੈਸ਼ਯੋਗ ਮਿਆਦਾਂ ਉਪਲਬਧ ਹਨ।
 • ਵਿਆਜ਼ ਦੀ ਦਰ ਮਿਆਦ ‘ਤੇ ਨਿਰਭਰ ਕਰਦੀ ਹੈ।
 • ਅਗੇਤੇ ਕਢਵਾ ਲੈਣ ‘ਤੇ ਕੋਈ ਵਿਆਜ਼ ਨਹੀਂ ਦਿੱਤਾ ਜਾਂਦਾ।

ਨਾਨ-ਰਿਡੀਮੇਬਲ ਟਰਮ ਡਿਪਾਜ਼ਿਟਸ:

 • 30 ਤੋਂ 365 ਦਿਨਾਂ ਲਈ ਉਪਲਬਧ ਹਨ।
 • 15 ਅਤੇ 18 ਮਹੀਨਿਆਂ ਲਈ ਉਪਲਬਧ ਹਨ।
 • 1 ਤੋਂ 5 ਸਾਲਾਂ ਲਈ ਉਪਲਬਧ ਹਨ।
 • ਪੈਸੇ ਮਚਿਉਰਿਟੀ ਤੱਕ ਮਿਲ ਨਹੀਂ ਸਕਦੇ।
 • ਵਿਆਜ਼ ਦੀ ਦਰ ਮਿਆਦ ‘ਤੇ ਨਿਰਭਰ ਕਰਦੀ ਹੈ।

ਇੰਡੈਕਸ ਲਿੰਕਡ ਟਰਮ ਡਿਪਾਜ਼ਿਟਸ

 • 3 ਅਤੇ 5 ਸਾਲਾਂ ਲਈ ਉਪਲਬਧ ਹਨ।
 • ਮੂਲ ਰਕਮ ਦੀ 100% ਗਰੰਟੀ ਹੈ।
 • ਪੈਸੇ ਮਚਿਉਰਿਟੀ ਤੱਕ ਮਿਲ ਨਹੀਂ ਸਕਦੇ।
 • ਪੂੰਜੀ ਨਿਵੇਸ਼ ‘ਤੇ ਮਿਲਣ ਵਾਲਾ ਲਾਭ ਐੱਸ ਐਂਡ ਪੀ ਟੋਰਾਂਟੋ ਸਟਾਕ ਐਕਸਚੇਂਜ 60 ਇੰਡੈਕਸ ਨਾਲ ਜੁੜਿਆ ਹੋਇਆ ਹੈ।