ਸਹਿਕਾਰੀ ਸਿਧਾਂਤ

ਸਾਡਾ ਉਦੇਸ਼

ਸਭ ਤੋਂ ਵੱਧ ਕਾਮਯਾਬ ਸਿੱਖ ਕਰੈਡਿਟ ਯੂਨੀਅਨ ਬਣਨਾਂ। ਆਪਣੀ ਕਮਿਊਨਿਟੀ ਬਾਰੇ ਧਿਆਨ ਕਰਨਾਂ ਅਤੇ ਸਿੱਖ ਵਿਦਿਆ, ਸੱਭਿਆਚਾਰ ਅਤੇ ਧਰਮ ਵਾਸਤੇ ਯੋਗਦਾਨ ਪਾਉਣਾ। ਵਾਤਾਵਰਣ ਪ੍ਰਤਿ ਸੁਚੇਤ ਅਤੇ ਪ੍ਰਤਿਬਧ ਸੰਸਥਾ ਬਣਨਾਂ, ਜਿਹੜੀ ਆਪਣੇ ਮੈਂਬਰ-ਮਾਲਕਾਂ ਪ੍ਰਤਿ ਜੁਆਬਦੇਹ ਹੋਵੇ।

ਸਹਿਕਾਰੀ ਸਿਧਾਂਤ

ਇਕ ਵਿੱਤੀ ਸਹਿਕਾਰਤਾ ਵਜੋਂ, ਅਸੀਂ ਇੰਟਰਨੈਸ਼ਨਲ ਕੋਆਪਰੇਟਿਵ ਅਲਾਇੰਸ ਦੇ ਸਿਧਾਂਤਾਂ ਪ੍ਰਤਿ ਪ੍ਰਤਿਬਧ ਹਾਂ। ਇਹ ਸੱਤ ਸਿਧਾਂਤ ਖਾਲਸਾ ਦੀ ਇਕ ਕਰੈਡਿਟ ਯੂਨੀਅਨ ਵਜੋਂ ਪਛਾਣ ਦੀ ਬੁਨਿਆਦ ਹਨ:
ਵਾਲੰਟਰੀ ਅਤੇ ਖੁੱਲ੍ਹੀ ਮੈਂਬਰਸ਼ਿੱਪ
ਲੋਕਤੰਤਰੀ ਮੈਂਬਰ ਕੰਟਰੋਲ
ਮੈਂਬਰਾਂ ਦੀ ਆਰਥਿਕ ਭਾਗੀਦਾਰੀ
ਪ੍ਰਭੂਸੱਤਾ ਅਤੇ ਆਜ਼ਾਦੀ
ਵਿਦਿਆ, ਸਿਖਲਾਈ ਅਤੇ ਜਾਣਕਾਰੀ
ਸਹਿਕਾਰਤਾਵਾਂ ਦਰਮਿਆਨ ਸਹਿਯੋਗ
ਕਮਿਊਨਿਟੀ ਲਈ ਫਿਕਰ