ਸਾਡੇ ਨਾਲ ਸੰਪਰਕ ਕਰੋ

ਹੁਣ ਬੈਂਕਿੰਗ ਦਾ ਕੰਮ ਬੈਂਕਰ ਦੇ ਕਾਰੋਬਾਰ ਦੇ ਸਮੇਂ ਅਨੁਸਾਰ ਨਹੀਂ ਚੱਲਦਾ। ਜਿਸ ਰੁਝੇਵਿਆਂ ਭਰੀ ਦੁਨੀਆਂ 'ਚ ਅਸੀਂ ਰਹਿ ਰਹੇ ਹਾਂ, ਇਕ ਦੂਜੇ ਨਾਲ ਅਤੇ ਆਪਣੀ ਵਿੱਤੀ ਜਾਣਕਾਰੀ ਨਾਲ ਸੰਪਰਕ 'ਚ ਰਹਿਣਾ ਸਫਲ ਹੋਣ ਲਈ ਇਕ ਬੁਨਿਆਦੀ ਗੱਲ ਹੈ। ਖਾਲਸਾ ਕਰੈਡਿਟ ਯੂਨੀਅਨ 'ਚ ਅਸੀਂ ਤੁਹਾਡੇ ਲਈ ਸਾਡੇ ਨਾਲ 24/7 ਬਿਜ਼ਨਸ ਕਰਨਾਂ ਕਈ ਪ੍ਰਕਾਰ ਦੇ ਸੰਚਾਰ ਸੰਦਾਂ ਦੀ ਵਰਤੋਂ ਕਰਨ ਦੁਆਰਾ ਸੌਖਾ ਬਣਾ ਦਿੱਤਾ ਹੈ, ਜਿੰਨ੍ਹਾਂ 'ਚ ਸ਼ਾਮਲ ਹਨ: ਆਮ ਡਾਕ, ਈਮੇਲ, ਫੋਨ ਸਮੇਤ ਮੋਬਾਈਲ ਫੋਨ, ਇੰਟਰਨੈਟ ਬੈਂਕਿੰਗ, ਫੈਕਸ ਜਾਂ ਸੌਖਿਆਈ ਵਾਲੀ ਸਾਡੀ ਕਿਸੇ ਸ਼ਾਖਾ ਜਾਂ ਸਾਡੇ ਮੁੱਖ ਦਫਤਰ ਨਾਲ ਸਿੱਧਾ ਸੰਪਰਕ।

ਆਮ ਇੰਨਕੁਐਰੀ ਲਈ
ਸੋਮਵਾਰ-ਸ਼ੁੱਕਰਵਾਰ, 9 ਵਜੇ ਸਵੇਰ-5 ਵਜੇ ਸ਼ਾਮ
ਟੈਲੀਫੋਨ: 604-507-6400
ਟਾਲ-ਫਰੀ: 1-800-324-6747
ਈਮੇਲ: info@khalsacredit.com

ਇਸ ਬਾਰੇ ਵਿਸਥਾਰ ਜਾਣਨ ਲਈ ਕਿ ਕਿਸੇ ਵਿਸ਼ੇਸ਼ ਸ਼ਾਖਾ ਨਾਲ ਸੰਪਰਕ ਕਿਵੇਂ ਕਰਨਾਂ ਹੈ, ਕਿਰਪਾ ਕਰਕੇ ਸਾਡੇ ਬਰਾਂਚ ਸਥਾਨ ਵਾਲੇ ਸਫੇ 'ਤੇ ਜਾਉ।

ਇਸਦੇ ਬਦਲ ਵਜੋਂ ਕਿਰਪਾ ਕਰਕੇ ਹੇਠਾਂ ਦਿੱਤਾ, ਸਾਡੇ ਨਾਲ ਸੰਪਰਕ ਕਰੋ, ਵਾਲਾ ਫਾਰਮ ਭਰੋ ਅਤੇ ਅਸੀਂ ਤੁਹਾਡੇ ਨਾਲ ਆਪੇ ਸੰਪਰਕ ਕਰ ਲਵਾਂਗੇ!