ਚੈੱਕਿੰਗ ਅਕਾਊਂਟ

ਚੈੱਕਿੰਗ ਅਕਾਊਂਟ

ਬੇਸਿਕ ਚੈੱਕਿੰਗ

ਮਹੀਨੇ ਦੌਰਾਨ 1,000 ਡਾਲਰ ਦਾ ਘੱਟੋ ਘੱਟ ਬੈਲੈਂਸ ਬਣਾਈ ਰੱਖਣ ‘ਤੇ ਪ੍ਰਤਿ ਮਹੀਨਾਂ 10 ਤੱਕ ਮੁਫਤ ਟ੍ਰਾਂਜ਼ੈਕਸ਼ਨਾਂ।

 • ਕੋਈ ਮਾਸਿਕ ਫੀਸ ਨਹੀਂ
 • ਮੁਫਤ ਮਾਸਿਕ ਸਟੇਟਮੈਂਟ
 • ਮੁਫਤ ਮਾਸਿਕ ਈ-ਸਟੇਟਮੈਂਟ
 • ਮੁਫਤ ਆਨਲਾਈਨ ਚੈੱਕ ਤਸਵੀਰਾਂ
 • ਮੁਫਤ ਇੰਟਰੈਕ ਈ-ਟ੍ਰਾਂਸਫਰ
 • ਮੁਫਤ ਮੌਬਾਈਲ ਚੈੱਕ ਡਿਪਾਜ਼ਿਟ
 • ਮੁਫਤ ਡੈਬਿਟ ਕਾਰਡ
 • ਯੋਗ ਹੋਣ ‘ਤੇ ਕਰੈਡਿਟ ਲਾਈਨ ਉਪਲਬਧ
 • ਚੈੱਕ ਲਿਖਣ ਦਾ ਵਿਸ਼ੇਸ਼ ਅਧਿਕਾਰ ਉਪਲਬਧ
 • 10 ਟ੍ਰਾਂਜ਼ੈਕਸ਼ਨਾਂ ਤੋਂ ਬਾਦ ਵਾਲੀਆਂ ਟ੍ਰਾਂਜ਼ੈਕਸ਼ਨਾਂ ‘ਤੇ 75 ਸੈਂਟ/ਟ੍ਰਾਂਜ਼ੈਕਸ਼ਨ ਫੀਸ ਲੱਗੇਗੀ
 • * (ਜੇਕਰ ਘੱਟੋ ਘੱਟ ਮਾਸਿਕ ਬੈਲੈਂਸ ਬਣਿਆਂ ਨਹੀਂ ਰੱਖਿਆ ਜਾਂਦਾ ਤਾਂ 3.95 ਡਾਲਰ ਮਾਸਿਕ ਫੀਸ ਅਤੇ ਸਟੇਟਮੈਂਟ ਚਾਰਜ ਲੱਗਣਗੇ)ਰੈਗੂਲਰ ਚੈੱਕਿੰਗ

ਇਕ ਚੈੱਕਿੰਗ ਅਕਾਊਂਟ, ਉਨ੍ਹਾਂ ਲਈ ਜੋ ਰੋਜ਼ ਰੋਜ਼ ਦੀਆਂ ਟ੍ਰਾਂਜ਼ੈਕਸ਼ਨਾਂ ਲਈ ਅਦਾਇਗੀਆਂ ਕਰਨਾਂ ਚਾਹੁੰਦੇ ਹਨ।

 • ਮੁਫਤ ਮਾਸਿਕ ਈ-ਸਟੇਟਮੈਂਟ
 • ਮੁਫਤ ਆਨਲਾਈਨ ਚੈੱਕ ਤਸਵੀਰਾਂ
 • ਮੁਫਤ ਇੰਟਰੈਕ ਈ-ਟ੍ਰਾਂਸਫਰ
 • ਮੁਫਤ ਮੌਬਾਈਲ ਚੈੱਕ ਡਿਪਾਜ਼ਿਟ
 • ਮੁਫਤ ਡੈਬਿਟ ਕਾਰਡ
 • ਯੋਗ ਹੋਣ ‘ਤੇ ਕਰੈਡਿਟ ਲਾਈਨ ਉਪਲਬਧ
 • ਸਰਵਿਸ ਚਾਰਜ ਪ੍ਰਤਿ ਟ੍ਰਾਂਜ਼ੈਕਸ਼ਨ ਲੱਗਦਾ ਹੈ
 • ਸਟੇਟਮੈਂਟ ਲਈ 2:00 ਡਾਲਰ ਮਾਸਿਕ ਪੀਸ
 • ਚੈੱਕ ਲਿਖਣ ਦਾ ਵਿਸ਼ੇਸ਼ ਅਧਿਕਾਰ ਉਪਲਬਧ
 • ਟ੍ਰਾਂਜ਼ੈਕਸ਼ਨਾਂ ‘ਤੇ 75 ਸੈਂਟ/ਟ੍ਰਾਂਜ਼ੈਕਸ਼ਨ ਫੀਸ ਲੱਗਦੀ ਹੈ
ਗੋਲਡਨ ਚੈੱਕਿੰਗ

60 ਸਾਲ ਅਤੇ ਵੱਧ ਉਮਰ ਦੇ ਮੈਂਬਰਾਂ ਲਈ।

 • ਕੋਈ ਮਾਸਿਕ ਫੀਸ ਨਹੀਂ
 • ਮੁਫਤ ਮਾਸਿਕ ਸਟੇਟਮੈਂਟ
 • ਮੁਫਤ ਮਾਸਿਕ ਈ-ਸਟੇਟਮੈਂਟ
 • ਮੁਫਤ ਆਨਲਾਈਨ ਚੈੱਕ ਤਸਵੀਰਾਂ
 • ਮੁਫਤ ਇੰਟਰੈਕ ਈ-ਟ੍ਰਾਂਸਫਰ
 • ਮੁਫਤ ਮੌਬਾਈਲ ਚੈੱਕ ਡਿਪਾਜ਼ਿਟ
 • ਮੁਫਤ ਡੈਬਿਟ ਕਾਰਡ
 • ਮੁਫਤ ਕਰੈਡਿਟ ਯੂਨੀਅਨ ਏ ਟੀ ਐੱਮ ‘ਤੇ ਡਿਪਾਜ਼ਿਟ ਕਰਨਾਂ ਜਾਂ ਕਢਵਾਉਣਾ
 • ਮੁਫਤ ਆਨਲਾਈਨ ਅਤੇ ਫੋਨ ਰਾਹੀਂ ਬਿੱਲ ਦੇਣਾ
 • ਮੁਫਤ ਅਕਾਊਂਟਾਂ ਦਰਮਿਆਨ ਟ੍ਰਾਂਸਫਰਾਂ
 • ਮੁਫਤ ਆਫੀਸ਼ੀਅਲ ਚੈੱਕ ਸੇਵਾ
 • ਯੋਗ ਹੋਣ ‘ਤੇ ਕਰੈਡਿਟ ਲਾਈਨ ਉਪਲਬਧ
 • ਰੋਜ਼ ਰੋਜ਼ ਦੀਆਂ ਅਸੀਮਤ ਟ੍ਰਾਂਜ਼ੈਕਸ਼ਨਾਂ
 • ਚੈੱਕ ਲਿਖਣ ਦਾ ਵਿਸ਼ੇਸ਼ ਅਧਿਕਾਰ ਉਪਲਬਧ
 • (ਜੇ ਮੈਂਬਰ ਨੇ ਬਣਦੀਆਂ ਅਦਾਇਗੀਆਂ ਨਾ ਕੀਤੀਆਂ ਹੋਣ ਤਾਂ ਮਾਸਿਕ ਫੀਸ ਅਤੇ ਸਟੇਟਮੈਂਟ ਚਾਰਜ ਲੱਗਣਗੇ)

ਵੈਲਿਯੂ ਚੈੱਕਿੰਗ

2000 ਡਾਲਰ ਘੱਟੋ ਘੱਟ ਮਾਸਿਕ ਬੈਲੈਂਸ ਬਣਾਕੇ ਰੱਖੋ ਅਤੇ ਪਹਿਲੀਆਂ 25 ਟ੍ਰਾਂਜ਼ੈਕਸ਼ਨਾਂ ਦੇ ਕੋਈ ਚਾਰਜ ਨਹੀਂ – ਵੱਧ ਵਰਤਣ ਵਾਲਿਆਂ ਲਈ ਵਧੀਆ ਮੁੱਲ।

 • ਕੋਈ ਮਾਸਿਕ ਫੀਸ ਨਹੀਂ
 • ਮੁਫਤ ਮਾਸਿਕ ਸਟੇਟਮੈਂਟ
 • ਮੁਫਤ ਮਾਸਿਕ ਈ-ਸਟੇਟਮੈਂਟ
 • ਮੁਫਤ ਆਨਲਾਈਨ ਚੈੱਕ ਤਸਵੀਰਾਂ
 • ਮੁਫਤ ਇੰਟਰੈਕ ਈ-ਟ੍ਰਾਂਸਫਰ
 • ਮੁਫਤ ਮੌਬਾਈਲ ਚੈੱਕ ਡਿਪਾਜ਼ਿਟ
 • ਮੁਫਤ ਡੈਬਿਟ ਕਾਰਡ
 • ਯੋਗ ਹੋਣ ‘ਤੇ ਕਰੈਡਿਟ ਲਾਈਨ ਉਪਲਬਧ
 • ਚੈੱਕ ਲਿਖਣ ਦਾ ਵਿਸ਼ੇਸ਼ ਅਧਿਕਾਰ ਉਪਲਬਧ
 • 25 ਟ੍ਰਾਂਜ਼ੈਕਸ਼ਨਾਂ ਮਗਰੋਂ 75 ਸੈਂਟ/ਟ੍ਰਾਂਜ਼ੈਕਸ਼ਨ ਚਾਰਜ ਲੱਗਦਾ ਹੈ
 • *(ਜੇਕਰ ਘੱਟੋ ਘੱਟ ਮਾਸਿਕ ਬੈਲੈਂਸ ਬਣਾ ਕੇ ਨਹੀਂ ਰੱਖਿਆ ਜਾਂਦਾ ਤਾਂ 9.95 ਡਾਲਰ ਮਾਸਿਕ ਫੀਸ ਅਤੇ ਸਟੇਟਮੈਂਟ ਚਾਰਜ ਲੱਗਣਗੇ)ਮਿਲੈਨੀਅਲ ਚੈੱਕਿੰਗ

35 ਸਾਲ ਦੀ ਉਮਰ ਤੱਕ ਦੇ ਜੁਆਨ ਲੋਕਾਂ ਲਈ ਬਿਲਕੁਲ ਮੁਫਤ ਚੈਕਿੰਗ ਅਕਾਊਂਟ ਉਪਲਬਧ।

 • ਕੋਈ ਮਾਸਿਕ ਫੀਸ ਨਹੀਂ
 • ਮੁਫਤ ਮਾਸਿਕ ਸਟੇਟਮੈਂਟ
 • ਮੁਫਤ ਮਾਸਿਕ ਈ-ਸਟੇਟਮੈਂਟ
 • ਮੁਫਤ ਆਨਲਾਈਨ ਚੈੱਕ ਤਸਵੀਰਾਂ
 • ਮੁਫਤ ਇੰਟਰੈਕ ਈ-ਟ੍ਰਾਂਸਫਰ
 • ਮੁਫਤ ਮੌਬਾਈਲ ਚੈੱਕ ਡਿਪਾਜ਼ਿਟ
 • ਮੁਫਤ ਡੈਬਿਟ ਕਾਰਡ
 • ਮੁਫਤ ਕਰੈਡਿਟ ਯੂਨੀਅਨ ਏ ਟੀ ਐੱਮ ‘ਤੇ ਡਿਪਾਜ਼ਿਟ ਕਰਨਾਂ ਜਾਂ ਕਢਵਾਉਣਾ
 • ਮੁਫਤ ਆਨਲਾਈਨ ਅਤੇ ਫੋਨ ਰਾਹੀਂ ਬਿੱਲ ਦੇਣਾ
 • ਮੁਫਤ ਅਕਾਊਂਟਾਂ ਦਰਮਿਆਨ ਟ੍ਰਾਂਸਫਰਾਂ
 • ਯੋਗ ਹੋਣ ‘ਤੇ ਕਰੈਡਿਟ ਲਾਈਨ ਉਪਲਬਧ
 • ਰੋਜ਼ ਰੋਜ਼ ਦੀਆਂ ਅਸੀਮਤ ਟ੍ਰਾਂਜ਼ੈਕਸ਼ਨਾਂ
 • ਚੈੱਕ ਲਿਖਣ ਦਾ ਵਿਸ਼ੇਸ਼ ਅਧਿਕਾਰ ਉਪਲਬਧ
ਸੁਪਰੀਮ ਚੈੱਕਿੰਗ

ਬਹੁਤ ਜ਼ਿਆਦਾ ਵਰਤਣ ਵਾਲਿਆਂ ਲਈ ਉੱਤਮ ਅਕਾਊਂਟ ਜੋ ਅਸੀਮਤ ਟ੍ਰਾਂਜ਼ੈਕਸ਼ਨਾਂ ਵਾਲਾ ਹੈ, ਜੇਕਰ 3000 ਡਾਲਰ ਦਾ ਘੱਟੋ ਘੱਟ ਮਾਸਿਕ ਬੈਲੈਂਸ ਬਣਾਕੇ ਰੱਖੋ।

 • ਕੋਈ ਮਾਸਿਕ ਫੀਸ ਨਹੀਂ
 • ਮੁਫਤ ਮਾਸਿਕ ਸਟੇਟਮੈਂਟ
 • ਮੁਫਤ ਮਾਸਿਕ ਈ-ਸਟੇਟਮੈਂਟ
 • ਮੁਫਤ ਆਨਲਾਈਨ ਚੈੱਕ ਤਸਵੀਰਾਂ
 • ਮੁਫਤ ਇੰਟਰੈਕ ਈ-ਟ੍ਰਾਂਸਫਰ
 • ਮੁਫਤ ਮੌਬਾਈਲ ਚੈੱਕ ਡਿਪਾਜ਼ਿਟ
 • ਮੁਫਤ ਡੈਬਿਟ ਕਾਰਡ
 • ਮੁਫਤ ਕਰੈਡਿਟ ਯੂਨੀਅਨ ਏ ਟੀ ਐੱਮ ‘ਤੇ ਡਿਪਾਜ਼ਿਟ ਕਰਨਾਂ ਜਾਂ ਕਢਵਾਉਣਾ
 • ਮੁਫਤ ਆਨਲਾਈਨ ਅਤੇ ਫੋਨ ਰਾਹੀਂ ਬਿੱਲ ਦੇਣਾ
 • ਮੁਫਤ ਅਕਾਊਂਟਾਂ ਦਰਮਿਆਨ ਟ੍ਰਾਂਸਫਰਾਂ
 • ਯੋਗ ਹੋਣ ‘ਤੇ ਕਰੈਡਿਟ ਲਾਈਨ ਉਪਲਬਧ
 • ਰੋਜ਼ ਰੋਜ਼ ਦੀਆਂ ਅਸੀਮਤ ਟ੍ਰਾਂਜ਼ੈਕਸ਼ਨਾਂ
 • ਚੈੱਕ ਲਿਖਣ ਦਾ ਵਿਸ਼ੇਸ਼ ਅਧਿਕਾਰ ਉਪਲਬਧ
 • *(ਜੇਕਰ ਘੱਟੋ ਘੱਟ ਮਾਸਿਕ ਬੈਲੈਂਸ ਬਣਾ ਕੇ ਨਹੀਂ ਰੱਖਿਆ ਜਾਂਦਾ ਤਾਂ ਮਾਸਿਕ ਫੀਸ ਅਤੇ ਸਟੇਟਮੈਂਟ ਚਾਰਜ ਲੱਗਣਗੇ)

ਯੂ ਐੱਸ ਚੈੱਕਿੰਗ

ਉਨ੍ਹਾਂ ਮੈਂਬਰਾਂ ਲਈ ਇਕ ਅਕਾਊਂਟ ਜਿਹੜੇ ਅਮਰੀਕਨ ਪੈਸਿਆਂ ਤੱਕ ਸੁਖਾਲੀ ਪਹੁੰਚ ਚਾਹੁੰਦੇ ਹਨ।

 • ਮੁਫਤ ਮਾਸਿਕ ਈ-ਸਟੇਟਮੈਂਟ
 • ਮੁਫਤ ਆਨਲਾਈਨ ਚੈੱਕ ਤਸਵੀਰਾਂ
 • ਯੋਗ ਹੋਣ ‘ਤੇ ਕਰੈਡਿਟ ਲਾਈਨ ਉਪਲਬਧ
 • ਚੈੱਕ ਲਿਖਣ ਦਾ ਵਿਸ਼ੇਸ਼ ਅਧਿਕਾਰ ਉਪਲਬਧ


ਨੋ ਫੀ ਚੈੱਕਿੰਗ

ਨਵੇਂ ਇੰਮੀਗਰੈਂਟਾਂ, ਖਾਲਸਾ ਕਰੈਡਿਟ ਯੂਨੀਅਨ ਨਾਲ ਮੌਰਟਗੇਜ, ਸਿੱਧੀ ਪੇਰੋਲ ਡਿਪਾਜ਼ਿਟ ਜਾਂ 50,000 ਡਾਲਰ ਜਾਂ ਵੱਧ ਦੇ ਰਜਿਸਟਰਡ ਡਿਪਾਜ਼ਿਟ ਵਾਲੇ ਮੈਂਬਰਾਂ ਲਈ

 • ਕੋਈ ਮਾਸਿਕ ਫੀਸ ਨਹੀਂ
 • ਮੁਫਤ ਮਾਸਿਕ ਸਟੇਟਮੈਂਟ
 • ਮੁਫਤ ਮਾਸਿਕ ਈ-ਸਟੇਟਮੈਂਟ
 • ਮੁਫਤ ਆਨਲਾਈਨ ਚੈੱਕ ਤਸਵੀਰਾਂ
 • ਮੁਫਤ ਇੰਟਰੈਕ ਈ-ਟ੍ਰਾਂਸਫਰ
 • ਮੁਫਤ ਮੌਬਾਈਲ ਚੈੱਕ ਡਿਪਾਜ਼ਿਟ
 • ਮੁਫਤ ਡੈਬਿਟ ਕਾਰਡ
 • ਮੁਫਤ ਕਰੈਡਿਟ ਯੂਨੀਅਨ ਏ ਟੀ ਐੱਮ ‘ਤੇ ਡਿਪਾਜ਼ਿਟ ਕਰਨਾਂ ਜਾਂ ਕਢਵਾਉਣਾ