ਬਿਜ਼ਨਸ ਸੇਵਿੰਗ

ਸੇਵਿੰਗ ਅਕਾਊਂਟ

 

ਪਲੈਨ 24

ਇਕ ਸੁਖਾਲਾ ਅਕਾਊਂਟ ਜਿੱਥੇ ਤੁਸੀਂ ਵਿਆਜ਼ ਕਮਾ ਸਕਦੇ ਅਤੇ ਆਪਣੇ ਪੈਸਿਆਂ ਤੱਕ ਫੋਨ, ਏ ਟੀ ਐੱਮ, ਆਨਲਾਈਨ ਜਾਂ ਬਰਾਂਚ ਵਿਚ ਜਾਣ ਦੁਆਰਾ ਪਹੁੰਚ ਕਰ ਸਕਦੇ ਹੋ।

  • ਕੋਈ ਘੱਟੋ ਘੱਟ ਬੈਲੈਂਸ ਰੱਖਣਾ ਲੋੜੀਂਦਾ ਨਹੀਂ
  • ਦੋ ਮੁਫਤ ਮਾਸਿਕ ਟ੍ਰਾਂਜ਼ੈਕਸ਼ਨਾਂ*
  • ਮੁਫਤ ਮਾਸਿਕ ਈ-ਸਟੇਟਮੈਂਟ
  • ਮੁਫਤ ਇੰਟਰੈਕ ਈ-ਟ੍ਰਾਂਸਫਰ
  • ਮੁਫਤ ਮੌਬਾਈਲ ਚੈੱਕ ਡਿਪਾਜ਼ਿਟ
  • $9 ਮਾਸਿਕ ਫੀਸ ਲਾਗੂ ਹੈ
  • * (ਦੋ ਮੁਫਤ ਟ੍ਰਾਂਜ਼ੈਕਸ਼ਨਾਂ ਤੋਂ ਵੱਧ ਵਾਲੀਆਂ ਟ੍ਰਾਂਜ਼ੈਕਸ਼ਨਾਂ ‘ਤੇ 75 ਸੈਂਟ ਪ੍ਰਤਿ ਆਈਟਮ ਫੀਸ ਲੱਗੇਗੀ)

ਸਪੈਸ਼ਲ ਸੇਵਿੰਗ ਯੂ ਐੱਸ ਡਾਲਰ

ਅਮਰੀਕਨ ਪੈਸੇ ਕੋਲ ਹਨ, ਵਿਆਜ਼ ਕਮਾਉਣਾ ਚਾਹੁੰਦੇ ਅਤੇ ਪੈਸਿਆਂ ਤੱਕ ਸੁਖਾਲੀ ਪਹੁੰਚ ਰੱਖਣੀ ਚਾਹੁੰਦੇ ਹੋ, ਕੋਈ ਸਮੱਸਿਆ ਨਹੀਂ! ਖਾਲਸਾ ਬੈਂਕ ‘ਚ ਆਉ।

  • ਮੁਫਤ ਮਾਸਿਕ ਈ-ਸਟੇਟਮੈਂਟ
  • ਘੱਟੋ ਘੱਟ ਮਾਸਿਕ ਬੈਲੈਂਸ ‘ਤੇ 0.25% ਵਿਆਜ਼ ਦਰ (ਬਦਲ ਸਕਦਾ ਹੈ)