ਚੈੱਕਿੰਗ ਅਕਾਊਂਟ
ਸਟਾਰਟ ਅੱਪ ਪੈਕੇਜ
ਖਾਲਸਾ ਕਰੈਡਿਟ ਯੂਨੀਅਨ ਆਪਣਾ ਸਟਾਰਟ ਅੱਪ ਪੈਕੇਜ ਸਿਰਫ 5:00 ਡਾਲਰ ਪ੍ਰਤਿ ਮਹੀਨਾਂ ‘ਚ ਪੇਸ਼ ਕਰਦੀ ਹੈ ਜਿਸ ‘ਚ ਤੁਹਡੇ ਬਿਜ਼ਨਸ ਨੂੰ 10 ਮੁਫਤ ਟ੍ਰਾਂਜ਼ੈਕਸ਼ਨਾਂ ਮਿਲਦੀਆਂ ਹਨ ਅਤੇ ਡਿਪਾਜ਼ਿਟਾਂ ਉੱਪਰ ਕੋਈ ਚਾਰਜ ਨਹੀਂ ਲੱਗਦਾ।
- ਮੁਫਤ ਮਾਸਿਕ ਸਟੇਟਮੈਂਟ
- ਮੁਫਤ ਮਾਸਿਕ ਈ-ਸਟੇਟਮੈਂਟ
- ਮੁਫਤ ਆਨਲਾਈਨ ਚੈੱਕ ਤਸਵੀਰਾਂ
- $2ਪੈਸੇ ਨਿਕਲਣ ਵਾਲੀ ਇੰਟਰੈਕ ਈ-ਟ੍ਰਾਂਸਫਰ
- $1ਪੈਸੇ ਆਉਣ ਵਾਲੀ ਇੰਟਰੈਕ ਈ-ਟ੍ਰਾਂਸਫਰ
- Free ਮੌਬਾਈਲ ਚੈੱਕ ਡਿਪਾਜ਼ਿਟ
- Free ਡੈਬਿਟ ਕਾਰਡ
- ਯੋਗ ਹੋਣ ‘ਤੇ ਕਰੈਡਿਟ ਲਾਈਨ ਉਪਲਬਧ
- ਚੈੱਕ ਲਿਖਣ ਦਾ ਵਿਸ਼ੇਸ਼ ਅਧਿਕਾਰ ਉਪਲਬਧ
- ਮੁਫਤ ਆਨਲਾਈਨ ਅਤੇ ਫੋਨ ਰਾਹੀਂ ਬਿੱਲ ਦੇਣਾ
- $1.30ਬਰਾਂਚ ਵਿਚ ਬਿੱਲ ਦੇਣ ‘ਤੇ
*(10 ਟ੍ਰਾਂਜ਼ੈਕਸ਼ਨਾਂ ਤੋਂ ਮਗਰੋਂ 0.75 ਸੈਂਟ/ਡੈਬਿਟ ਟ੍ਰਾਂਜ਼ੈਕਸ਼ਨ ਫੀਸ ਲੱਗੇਗੀ)
ਪੈਕੇਜ ਏ
ਇਹ ਪੈਕੇਜ ਕੇਵਲ 10.00 ਡਾਲਰ ਪ੍ਰਤਿ ਮਹੀਨਾਂ ‘ਚ 20 ਮੁਫਤ ਟ੍ਰਾਂਜ਼ੈਕਸ਼ਨਾਂ ਅਤੇ ਮਾਸਿਕ ਸਟੇਟਮੈਂਟ ਪ੍ਰਦਾਨ ਕਰਦਾ ਹੈ।
- ਮੁਫਤ ਮਾਸਿਕ ਸਟੇਟਮੈਂਟ
- ਮੁਫਤ ਮਾਸਿਕ ਈ-ਸਟੇਟਮੈਂਟ
- ਮੁਫਤ ਆਨਲਾਈਨ ਚੈੱਕ ਤਸਵੀਰਾਂ
- $2ਪੈਸੇ ਨਿਕਲਣ ਵਾਲੀ ਇੰਟਰੈਕ ਈ-ਟ੍ਰਾਂਸਫਰ
- $1ਪੈਸੇ ਆਉਣ ਵਾਲੀ ਇੰਟਰੈਕ ਈ-ਟ੍ਰਾਂਸਫਰ
- ਮੁਫਤ ਮੌਬਾਈਲ ਚੈੱਕ ਡਿਪਾਜ਼ਿਟ
- ਮੁਫਤ ਡੈਬਿਟ ਕਾਰਡ
- ਯੋਗ ਹੋਣ ‘ਤੇ ਕਰੈਡਿਟ ਲਾਈਨ ਉਪਲਬਧ
- ਚੈੱਕ ਲਿਖਣ ਦਾ ਵਿਸ਼ੇਸ਼ ਅਧਿਕਾਰ ਉਪਲਬਧ
- ਮੁਫਤ ਮੁਫਤ ਆਨਲਾਈਨ ਅਤੇ ਫੋਨ ਰਾਹੀਂ ਬਿੱਲ ਦੇਣਾ
- $1.30ਬਰਾਂਚ ਵਿਚ ਬਿੱਲ ਦੇਣ ‘ਤੇ
*(20 ਟ੍ਰਾਂਜ਼ੈਕਸ਼ਨਾਂ ਤੋਂ ਮਗਰੋਂ 0.75 ਸੈਂਟ/ਡੈਬਿਟ ਟ੍ਰਾਂਜ਼ੈਕਸ਼ਨ ਫੀਸ ਲੱਗੇਗੀ)
ਪੈਕੇਜ ਸੀ
ਇਹ ਪੈਕੇਜ ਕੇਵਲ 25.00 ਡਾਲਰ ਪ੍ਰਤਿ ਮਹੀਨਾਂ ‘ਚ 60 ਮੁਫਤ ਟ੍ਰਾਂਜ਼ੈਕਸ਼ਨਾਂ ਅਤੇ ਮਾਸਿਕ ਸਟੇਟਮੈਂਟ ਪ੍ਰਦਾਨ ਕਰਦਾ ਹੈ।
- ਮੁਫਤ ਮਾਸਿਕ ਸਟੇਟਮੈਂਟ
- ਮੁਫਤ ਮਾਸਿਕ ਈ-ਸਟੇਟਮੈਂਟ
- ਮੁਫਤ ਆਨਲਾਈਨ ਚੈੱਕ ਤਸਵੀਰਾਂ
- $2ਪੈਸੇ ਨਿਕਲਣ ਵਾਲੀ ਇੰਟਰੈਕ ਈ-ਟ੍ਰਾਂਸਫਰ
- $1ਪੈਸੇ ਆਉਣ ਵਾਲੀ ਇੰਟਰੈਕ ਈ-ਟ੍ਰਾਂਸਫਰ
- ਮੁਫਤ ਮੌਬਾਈਲ ਚੈੱਕ ਡਿਪਾਜ਼ਿਟ
- ਮੁਫਤ ਡੈਬਿਟ ਕਾਰਡ
- ਯੋਗ ਹੋਣ ‘ਤੇ ਕਰੈਡਿਟ ਲਾਈਨ ਉਪਲਬਧ
- ਚੈੱਕ ਲਿਖਣ ਦਾ ਵਿਸ਼ੇਸ਼ ਅਧਿਕਾਰ ਉਪਲਬਧ
- ਮੁਫਤ ਮੁਫਤ ਆਨਲਾਈਨ ਅਤੇ ਫੋਨ ਰਾਹੀਂ ਬਿੱਲ ਦੇਣਾ
- $1.30ਬਰਾਂਚ ਵਿਚ ਬਿੱਲ ਦੇਣ ‘ਤੇ
*(60 ਟ੍ਰਾਂਜ਼ੈਕਸ਼ਨਾਂ ਤੋਂ ਮਗਰੋਂ 0.75 ਸੈਂਟ/ਡੈਬਿਟ ਟ੍ਰਾਂਜ਼ੈਕਸ਼ਨ ਫੀਸ ਲੱਗੇਗੀ)
ਪੈਕੇਜ ਬੀ
ਇਹ ਪੈਕੇਜ ਕੇਵਲ 19.00 ਡਾਲਰ ਪ੍ਰਤਿ ਮਹੀਨਾਂ ‘ਚ 40 ਮੁਫਤ ਟ੍ਰਾਂਜ਼ੈਕਸ਼ਨਾਂ ਅਤੇ ਮਾਸਿਕ ਸਟੇਟਮੈਂਟ ਪ੍ਰਦਾਨ ਕਰਦਾ ਹੈ।
- ਮੁਫਤ ਮਾਸਿਕ ਸਟੇਟਮੈਂਟ
- ਮੁਫਤ ਮਾਸਿਕ ਈ-ਸਟੇਟਮੈਂਟ
- ਮੁਫਤ ਆਨਲਾਈਨ ਚੈੱਕ ਤਸਵੀਰਾਂ
- $2ਪੈਸੇ ਨਿਕਲਣ ਵਾਲੀ ਇੰਟਰੈਕ ਈ-ਟ੍ਰਾਂਸਫਰ
- $1ਪੈਸੇ ਆਉਣ ਵਾਲੀ ਇੰਟਰੈਕ ਈ-ਟ੍ਰਾਂਸਫਰ
- ਮੁਫਤ ਮੌਬਾਈਲ ਚੈੱਕ ਡਿਪਾਜ਼ਿਟ
- ਮੁਫਤ ਡੈਬਿਟ ਕਾਰਡ
- ਯੋਗ ਹੋਣ ‘ਤੇ ਕਰੈਡਿਟ ਲਾਈਨ ਉਪਲਬਧ
- ਚੈੱਕ ਲਿਖਣ ਦਾ ਵਿਸ਼ੇਸ਼ ਅਧਿਕਾਰ ਉਪਲਬਧ
- ਮੁਫਤ ਮੁਫਤ ਆਨਲਾਈਨ ਅਤੇ ਫੋਨ ਰਾਹੀਂ ਬਿੱਲ ਦੇਣਾ
- $1.30ਬਰਾਂਚ ਵਿਚ ਬਿੱਲ ਦੇਣ ‘ਤੇ
*(40 ਟ੍ਰਾਂਜ਼ੈਕਸ਼ਨਾਂ ਤੋਂ ਮਗਰੋਂ 0.75 ਸੈਂਟ/ਡੈਬਿਟ ਟ੍ਰਾਂਜ਼ੈਕਸ਼ਨ ਫੀਸ ਲੱਗੇਗੀ)
ਬਿਜ਼ਨਸ ਰੈਗੂਲਰ ਚੈੱਕਿੰਗ
ਜੇਕਰ ਤੁਸੀਂ ਪ੍ਰਤਿ ਆਈਟਮ ਆਧਾਰ ‘ਤੇ ਜਦੋਂ ਵਰਤੋ ਉਦੋਂ ਅਦਾਇਗੀ ਕਰਨਾਂ ਚਾਹੁੰਦੇ ਹੋ ਤਾਂ ਰੈਗੁਲਰ ਚੈੱਕਿੰਗ ਅਕਾਊਂਟ ਪਲੈਨ ਤੁਹਾਡੇ ਲਈ ਪਲੈਨ ਹੈ।
- $ 9ਮਾਸਿਕ ਸਟੇਟਮੈਂਟ ਚਾਰਜ
- 75¢ ਪ੍ਰਤਿ ਡੈਬਿਟ ਟ੍ਰਾਂਜ਼ੈਕਸ਼ਨ
- ਮੁਫਤ ਮਾਸਿਕ ਈ-ਸਟੇਟਮੈਂਟ
- ਮੁਫਤ ਆਨਲਾਈਨ ਚੈੱਕ ਤਸਵੀਰਾਂ
- $2 ਪੈਸੇ ਨਿਕਲਣ ਵਾਲੀ ਇੰਟਰੈਕ ਈ-ਟ੍ਰਾਂਸਫਰ
- $1 ਪੈਸੇ ਆਉਣ ਵਾਲੀ ਇੰਟਰੈਕ ਈ-ਟ੍ਰਾਂਸਫਰ
- Free ਮੌਬਾਈਲ ਚੈੱਕ ਡਿਪਾਜ਼ਿਟ
- Free ਡੈਬਿਟ ਕਾਰਡ
- ਯੋਗ ਹੋਣ ‘ਤੇ ਕਰੈਡਿਟ ਲਾਈਨ ਉਪਲਬਧ
- ਚੈੱਕ ਲਿਖਣ ਦਾ ਵਿਸ਼ੇਸ਼ ਅਧਿਕਾਰ ਉਪਲਬਧ
- ਮੁਫਤ ਆਨਲਾਈਨ ਅਤੇ ਫੋਨ ਰਾਹੀਂ ਬਿੱਲ ਦੇਣਾ
- $1.30 ਬਰਾਂਚ ਵਿਚ ਬਿੱਲ ਦੇਣ ‘ਤੇ
- ਡਿਪਾਜ਼ਿਟਾਂ ਲਈ ਕੋਈ ਚਾਰਜ ਨਹੀਂ
ਲਾਅਯਰਜ਼, ਨੋਟਰੀਜ਼, ਅਤੇ ਰੀਐਲਟਰਜ਼ ਟੱਰਸਟ ਅਕਾਊਂਟ
ਖਾਲਸਾ ਕਰੈਡਿਟ ਯੂਨੀਅਨ ਰੀਐਲਟਰਾਂ, ਵਕੀਲਾਂ ਅਤੇ ਨੋਟਰੀ ਪਬਲਿਕਾਂ ਲਈ ਟ੍ਰੱਸਟ ਅਕਾਊਂਟ ਪੇਸ਼ ਕਰਦੀ ਹੈ।
- ਪੂਲ ਕੀਤੇ ਟ੍ਰੱਸਟ ਅਕਾਊਂਟਾਂ ‘ਤੇ ਵਿਆਜ਼ ਮਿਲਦਾ ਹੈ
- ਕਮਾਇਆ ਵਿਆਜ਼ ਬੀ ਸੀ ਵਿਚਲੀਆਂ ਵਿਧਾਨਿਕ ਫਾਊਂਡੇਸ਼ਨਾਂ ਨੂੰ ਦਿੱਤਾ ਜਾਂਦਾ ਹੈ
- ਕੋਈ ਸਰਵਿਸ ਚਾਰਜ ਨਹੀਂ ਲੱਗਦਾ
- ਚੈੱਕ ਲਿਖਣ ਦਾ ਵਿਸ਼ੇਸ਼ ਅਧਿਕਾਰ ਉਪਲਬਧ
- ਕੋਈ ਮਾਸਿਕ ਫੀਸ ਨਹੀਂ
- ਕੋਈ ਟ੍ਰਾਂਜ਼ੈਕਸ਼ਨ ਫੀਸ ਨਹੀਂ
ਯੂ ਐੱਸ ਬਿਜ਼ਨਸ ਚੈੱਕਿੰਗ
ਉਨ੍ਹਾਂ ਬਿਜ਼ਨਸ ਮੈਂਬਰਾਂ ਲਈ ਇਕ ਅਕਾਊਂਟ ਜੋ ਯੂ ਐੱਸ ‘ਚ ਬਿਜ਼ਨਸ ਕਰ ਰਹੇ ਹਨ
- ਮੁਫਤ ਮਾਸਿਕ ਈ-ਸਟੇਟਮੈਂਟ
- ਮੁਫਤ ਆਨਲਾਈਨ ਚੈੱਕ ਤਸਵੀਰਾਂ
- ਚੈੱਕ ਲਿਖਣ ਦਾ ਵਿਸ਼ੇਸ਼ ਅਧਿਕਾਰ ਉਪਲਬਧ
- 0.75 ਸੈਂਟ ਟ੍ਰਾਂਜ਼ੈਕਸ਼ਨ ਚਾਰਜ ਲੱਗਦੇ ਹਨ